ilanguages.org

حفظ الكلمات البنجابية

ادرس الأمثلة حسب وتيرتك. اختر مجموعة صغيرة وحاول تذكّرها دون النظر ثم راجعها في المرة القادمة.

ادرس الكلمات (211)
السؤالالإجابة
واحدਇੱਕ ika
إثنانਦੋ dō
ثلاتةਤੰਿਨ taina
أربعةਚਾਰ cāra
خمسةਪੰਜ paja
ستةਛੇ chē
سبعةਸੱਤ sata
ثمانيةਅੱਠ aṭha
تسعةਨੌਂ nauṁ
عشرةਦੱਸ dasa
أولਪਹਲਾ pahalā
ثانيਦੂਸਰਾ dūsarā
إثنينਸੋਮਵਾਰ sōmavāra
ثلاثاءਮੰਗਲਵਾਰ magalavāra
أربعاءਬੁੱਧਵਾਰ budhavāra
خميسਵੀਰਵਾਰ vīravāra
جمعةਸ਼ੁੱਕਰਵਾਰ śukaravāra
سبتਸ਼ਨੀਵਾਰ śanīvāra
أحدਐਤਵਾਰ aitavāra
الأنਹੁਣ huṇa
البارحةਕੱਲ੍ਹ kal'ha
اليومਅੱਜ aja
الليلةਅੱਜ ਰਾਤ aja rāta
غداਕੱਲ੍ਹ kal'ha
فواكهਫਲ phala
تفاحਸੇਬ sēba
موزਕੇਲਾ kēlā
طماطمਟਮਾਟਰ ṭamāṭara
بطاطسਆਲੂ ālū
بصلਪਆਿਜ਼ paā̔iza
أحمرਲਾਲ lāla
أخضرਹਰਾ harā
أزرقਨੀਲਾ nīlā
أبيضਚੱਿਟਾ caiṭā
أسودਕਾਲਾ kālā
رماديਸਲੇਟੀ salēṭī
فطورਨਾਸ਼ਤਾ nāśatā
غداءਦੋਪਹਰ ਦਾ ਖਾਣਾ dōpahara dā khāṇā
عشاءਰਾਤ ਦਾ ਖਾਣਾ rāta dā khāṇā
حليبਦੁੱਧ dudha
قهوةਕੌਫੀ kauphī
خبرਡਬਲਰੋਟੀ ḍabalarōṭī
مشمسਧੂੱਪਦਾਰ dhūpadāra
عاصفਹਵਾਦਾਰ havādāra
ممطرਮੀਂਹ ਵਾਲਾ mīnha vālā
مثلجਬਰਫ਼ੀਲਾ barafīlā
باردਠੰਢ ṭhaḍha
حارਗਰਮ garama
ولدਮੁੰਡਾ muḍā
بنتਕੁਡ਼ੀ kuṛī
إبنਪੁੱਤਰ putara
إبنةਬੇਟੀ bēṭī
أخਭਰਾ bharā
أختਭੈਣ bhaiṇa
رجلਮਰਦ marada
إمرأةਔਰਤ aurata
أبਪਤਾ patā pita
أمਮਾਤਾ mātā
جدਦਾਦਾ dādā
جدةਦਾਦੀ dādī
منزلਘਰ ghara
مرحاضਪਖਾਨਾ pakhānā
غرفةਕਮਰਾ kamarā
غرفة نومਸੌਣੇ ਦਾ ਕਮਰਾ sauṇē dā kamarā
مطبخਰਸੋਈ rasō'ī
طاولةਮੇਜ਼ mēza
قطਬੱਿਲੀ bailī billi
كلبਕੁੱਤਾ kutā
فأرਚੂਹਾ cūhā
طائرਪੰਛੀ pachī panchi
بقرةਗਾਂ gāṁ
حصانਘੋਡ਼ਾ ghōṛā
جواربਜੁਰਾਬਾਂ jurābāṁ
حذاءਜੁੱਤੇ jutē
سروالਪੈਂਟਾਂ paiṇṭāṁ
قميصਕਮੀਜ਼ kamīza
قميص صوفيਕੋਟੀ kōṭī
معطفਕੋਟ kōṭa
الإنجليزيةਅੰਗਰੇਜੀ agarējī
الفرنسيةਫ੍ਰੇਂਚ phrēn̄ca
الالمانيةਜਰਮਨ jaramana
الإسبانيةਸਪੈਨਸ਼ਿ sapainaśi
الإيطاليةਇਟਾਲਅਿਨ iṭālaa̔ina
البرتغاليةਪੁਰਤਗੀਜ਼ puratagīza purtagal
اليونانيةਗ੍ਰੀਕ grīka
الروسيةਰਸ਼ੀਅਨ raśī'ana
العربيةਅਰਬੀ arabī
الهنديةਹੰਿਦੀ haidī
الصينيةਚੀਨੀ cīnī
اليابانيةਜਪਾਨੀ japānī
طاكسيਟੈਕਸੀ ṭaikasī
حافلةਬੱਸ basa
اوتيلਹੋਟਲ hōṭala
حجزਰਾਖਵਾਂਕਰਣ rākhavāṅkaraṇa
مطارਹਵਾਈ ਅੱਡਾ havā'ī aḍā
جواز سفرਪਾਸਪੋਰਟ pāsapōraṭa
طالبਵਿਦਿਆਰਥੀ vidi'ārathī
أستاذਅਧਆਿਪਕ adhaā̔ipaka ustaad
قلمਪੇਨ pēna
كتبਕਿਤਾਬਾਂ kitābāṁ
صفحةਸਫਾ saphā
معجمਸ਼ਬਦਕੋਸ਼ śabadakōśa
يدਹੱਥ hatha
أقدامਪੈਰ paira
شعرਵਾਲ vāla
عينਅੱਖ akha
فمਮੂੰਹ mūha
أنفਨੱਕ naka
سيارة إسعافਐਂਬੂਲੈਂਸ aimbūlainsa
طبيبਡਾਕਟਰ ḍākaṭara
مستشفىਹਸਪਤਾਲ hasapatāla
صيدليةਫਾਰਮੇਸੀ phāramēsī
شرطةਪੁਲਿਸ pulisa
ألم معدةਢਿੱਡ ਦਰਦ ḍhiḍa darada
وਅਤੇ atē
تحتਹੇਠ hēṭha
قبلਪਹਲਾਂ pahalāṁ
بعدਬਾਅਦ bā'ada
داخلਅੰਦਰ ਪਾਸੇ adara pāsē
خارجਬਾਹਰ ਪਾਸੇ bāhara pāsē
معਨਾਲ nāla
لكنਪਰ para
لਲਈ la'ī
منਵੱਲੋਂ valōṁ
إلىਨੂੰ nū
فيਅੰਦਰ adara
ماذا؟ਕੀ? kī?
من؟ਕੌਣ? kauṇa?
كيف؟ਕਿਵੇਂ? kivēṁ?
لماذا؟ਕਿਓਂ? ki'ōṁ?
أين؟ਕਿੱਥੇ kithē
أبداਕਦੇ ਵੀ ਨਹੀਂ kadē vī nahīṁ
نادراਵਰਿਲੇ ਹੀ varilē hī
بعض الأحيانਕਦੇ-ਕਦੇ kadē - kadē
عادةਆਮ ਤੌਰ ਤੇ āma taura tē
دائماਹਮੇਸ਼ਾ hamēśā
كثيرਬਹੁਤ bahuta
أناਮੈਂ maiṁ
أنتਤੁੰ, ਤੁਸੀਂ tu, tusīṁ
هوਉਹ ਉਸ (ਮਰਦ ਲਈ) uha usa (marada la'ī)
هيਉਹ ਉਸ (ਔਰਤ ਲਈ) uha usa (aurata la'ī)
نحنਅਸੀਂ asīṁ
همਉਹ, ਉਹਨਾਂ uha, uhanāṁ
يਮੇਰਾ mērā
كਤੁਹਾਡਾ tuhāḍā
هਉਸਦਾ (ਮਰਦ ਲਈ) usadā (marada la'ī)
هاਉਸਦਾ (ਔਰਤ ਲਈ) usadā (aurata la'ī)
ناਸਾਡਾ sāḍā
همਉਹਨਾਂ uhanāṁ uhanāṁdā
أتكلم الإنجليزيةਮੈਂ ਅੰਗਰੇਜ਼ੀ ਬੋਲਦਾ ਹਾਂ maiṁ agarēzī bōladā hāṁ
تتكلم أنت الفرنسيةਤੁਸੀਂ ਫਰੈਂਚ ਬੋਲਦੇ ਹੋ tusīṁ pharain̄ca bōladē hō
يتكلم هو الألمانيةਓਹ ਜਰਮਨ ਬੋਲਦਾ ਹੈ ōha jaramana bōladā hai
هي تتكلم الإيطاليةਓਹ ਇਟਾਲੀਅਨ ਬੋਲਦੀ ਹੈ ōha iṭālī'ana bōladī hai
أنا زرت فرنساਮੈਂ ਫਰਾਂਸ ਗਿਆ ਸੀ maiṁ pharānsa gi'ā sī
سأشرب الحليبਮੈਂ ਦੁੱਧ ਪੀਵਾਂਗਾ maiṁ dudha pīvāṅgā
أفهمكਮੈਂ ਤੁਹਾਨੂੰ ਸਮਝਦਾ ਹਾਂ maiṁ tuhānū samajhadā hāṁ
لا أفهمكਮੈਂ ਤੁਹਾਨੂੰ ਨਹੀਂ ਸਮਝਦਾ maiṁ tuhānū nahīṁ samajhadā
لا أتكلم الفرنسيةਮੈਂ ਫਰੈਂਚ ਨਹੀਂ ਬੋਲਦਾ maiṁ pharain̄ca nahīṁ bōladā
هذا منزليਇਹ ਮੇਰਾ ਘਰ ਹੈ iha mērā ghara hai
ذلك المطعم بعيدਓਹ ਰੇਸਤਰਾਂ ਦੂਰ ਹੈ ōha rēsatarāṁ dūra hai
لا مشكلةਕੋਈ ਗੱਲ ਨਹੀਂ kō'ī gala nahīṁ
سلامਹਾਇ hā'I
ما إسمك؟ਤੁਹਾਡਾ ਨਾਮ ਕੀ ਹੈ? tuhāḍā nāma kī hai?
متشرف بمعرفتكਤੁਹਾਨੂੰ ਮਿਲ ਕੇ ਚੰਗਾ ਲੱਗਿਆ tuhānū mila kē cagā lagi'ā
كيف حالك؟ਤੁਹਾਡਾ ਕੀ ਹਾਲ ਐ? tuhāḍā kī hāla ai?
أنا بخير، شكراਮੈਂ ਠੀਕ ਆਂ, ਧੰਨਵਾਦ maiṁ ṭhīka āṁ, dhanavāda
و أنت؟ਅਤੇ ਤੁਸੀਂ? atē tusīṁ?
هل تتحدث اللغة العربية؟ਕੀ ਤੁਸੀਂ (ਅੰਗਰੇਜ਼ੀ/ਪੰਜਾਬੀ) ਬੋਲ ਸਕਦੇ ਹੋ? kī tusīṁ (agarēzī / pajābī) bōla sakadē hō?
هل هي تتكلم الصينية؟ਕੀ ਓਹ ਚੀਨੀ ਬੋਲ ਸਕਦੀ ਹੈ? kī ōha cīnī bōla sakadī hai?
قليلاਥੋੜੀ ਜਿਹੀ thōṛī jihī
كم هو سنك؟ਤੁਹਾਡੀ ਉਮਰ ਕੀ ਹੈ? tuhāḍī umara kī hai?
أبلغ من العمر 33 سنةਮੈਂ ਤੇਤੀ ਸਾਲ ਦਾ ਹਾਂ maiṁ tētī sāla dā hāṁ
لقد سعدت بالتحدث معكਤੁਹਾਡੇ ਨਾਲ ਗੱਲ ਕਰ ਕੇ ਚੰਗਾ ਲੱਗਿਆ tuhāḍē nāla gala kara kē cagā lagi'ā
ماذا تعني؟ਤੁਹਾਡਾ ਮਤਲਬ ਕੀ ਹੈ? tuhāḍā matalaba kī hai?
لاأفهمਮੈਨੂੰ ਸਮਝ ਨਹੀਂ ਆਈ mainū samajha nahīṁ ā'ī
لا أعرفਮੈਨੂੰ ਪਤਾ ਨਹੀਂ mainū patā nahīṁ
أسفਮੁਆਫੀ mu'āphī
ماذا يعني هذا بالعربية؟ਇਸ ਨੂੰ ਪੰਜਾਬੀ 'ਚ ਕੀ ਕਹਿੰਦੇ ਹਨ? isa nū pajābī-ca kī kahidē hana?
ماذا تعني هذه الكلمة بالإنجليزية؟ਇਸ ਸ਼ਬਦ ਦਾ ਅੰਗਰੇਜ਼ੀ 'ਚ ਮਤਲਬ ਕੀ ਹੈ isa śabada dā agarēzī 'ca matalaba kī hai
من أين أنت؟ਤੁਸੀ ਕਿੱਥੋਂ ਦੇ ਹੋ? tusī kithōṁ dē hō?
أنا من أمريكاਮੈਂ ਅਮਰੀਕਾ ਤੋਂ ਹਾਂ maiṁ amarīkā tōṁ hāṁ
أنا أمريكيਮੈਂ ਅਮਰੀਕੀ ਹਾਂ maiṁ amarīkī hāṁ
أين تعيش؟ਤੁਸੀਂ ਕਿੱਥੇ ਰਹਿੰਦੇ ਹੋ? tusīṁ kithē rahidē hō?
أعيش في أمريكاਮੈਂ ਅਮਰੀਕਾ 'ਚ ਰਹਿੰਦਾ ਹਾਂ maiṁ amarīkā 'ca rahidā hāṁ
ما هو عملك؟ਤੁਸੀਂ ਰੋਜ਼ੀ-ਰੋਟੀ ਲਈ ਕੀ ਕਰਦੇ ਹੋ? tusīṁ rōzī - rōṭī la'ī kī karadē hō?
أنا طالبਮੈਂ ਵਿਦਿਆਰਥੀ ਹਾਂ maiṁ vidi'ārathī hāṁ
هل ممكن أن أساعدك؟ਕੀ ਮੈਂ ਤੁਹਾਡੀ ਮਦਦ ਕਰਾਂ? kī maiṁ tuhāḍī madada karāṁ? Kar sakda han?
هل ممكن أن تساعدني؟ਕੀ ਤੁਸੀਂ ਮੇਰੀ ਮਦਦ ਕਰੋਗੇ? kī tusīṁ mērī madada karōgē? kar sakday ho?
أين هو المطار؟ਹਵਾਈ ਅੱਡਾ ਕਿੱਥੇ ਹੈ? havā'ī aḍā kithē hai?
إمش على طولਸਿੱਧੇ ਜਾਓ sidhē jā'ō
ثمਫੇਰ phēra
عرج يساراਖੱਬੇ ਮੁੜੋ khabē muṛō
عرج يميناਸੱਜੇ ਮੁੜੋ sajē muṛō
عيد ميلاد سعيدਜਨਮ ਦਿਨ ਮੁਬਾਰਕ janama dina mubāraka
سنة سعيدةਨਵਾਂ ਸਾਲ ਮੁਬਾਰਕ navāṁ sāla mubāraka
عيد ميلاد مجيدਕ੍ਰਿਸਮਿਸ ਮੁਬਾਰਕ krisamisa mubāraka
حظ سعيدਸ਼ੁੱਭ ਇੱਛਾਵਾਂ śubha ichāvāṁ
مبروكਵਧਾਈਆਂ vadhā'ī'āṁ
لقد حجزت غرفةਮੇਰਾ ਰਾਖਵਾਂਕਰਣ ਹੈ mērā rākhavāṅkaraṇa hai
هل لديك غرف شاغرة؟ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ? kī tuhāḍē kōla kō'ī kamarā upalabadha hai han?
أريد غرفة لغير المدخنينਮੈਨੂੰ ਤੰਬਾਕੂਨੋਸ਼ੀ ਰਹਿਤ ਕਮਰਾ ਚਾਹੀਦਾ ਹੈ mainū tabākūnōśī rahita baghaer kamarā cāhīdā hai
كم هي التكلفة للّيلة الواحدة؟ਇੱਕ ਰਾਤ ਦਾ ਕਿਰਾਇਆ ਕੀ ਹੈ? ika rāta dā kirā'i'ā kī hai?
نادلਬੈਰਾ bairā
كم ثمن هذا؟ਇਹ ਕਿੰਨਾ ਹੈ? iha kinā hai?
ما هذا؟ਇਹ ਕੀ ਹੈ? iha kī hai?
هل أنت بخير؟ਕੀ ਤੁਸੀਂ ਠੀਕ ਹੋ? kī tusīṁ ṭhīka hō?
أحتاج طبيبਮੈਨੂੰ ਡਾਕਟਰ ਦੀ ਲੋੜ ਹੈ mainū ḍākaṭara dī lōṛa hai
النجدةਮਦਦ madada
إتصل بالإسعافਐਂਬੂਂਲੈਂਸ ਸੱਦੋ aimbūnlainsa sadō
إتصل بالشرطةਪੁਲਿਸ ਨੂੰ ਸੱਦੋ pulisa nū sadō
أنا مريضਮੈਂ ਬਿਮਾਰ ਹਾਂ maiṁ bimāra hāṁ

دليل تعلّم

أدلة التعلّم باللغة الإنجليزية