ادرس الأمثلة حسب وتيرتك. اختر مجموعة صغيرة وحاول تذكّرها دون النظر ثم راجعها في المرة القادمة.
سلامਹਾਇ[hā'I ]
ما إسمك؟ਤੁਹਾਡਾ ਨਾਮ ਕੀ ਹੈ?[tuhāḍā nāma kī hai?]
متشرف بمعرفتكਤੁਹਾਨੂੰ ਮਿਲ ਕੇ ਚੰਗਾ ਲੱਗਿਆ[tuhānū mila kē cagā lagi'ā]
كيف حالك؟ਤੁਹਾਡਾ ਕੀ ਹਾਲ ਐ?[tuhāḍā kī hāla ai?]
أنا بخير، شكراਮੈਂ ਠੀਕ ਆਂ, ਧੰਨਵਾਦ[maiṁ ṭhīka āṁ, dhanavāda]
و أنت؟ਅਤੇ ਤੁਸੀਂ?[atē tusīṁ?]
هل تتحدث اللغة العربية؟ਕੀ ਤੁਸੀਂ (ਅੰਗਰੇਜ਼ੀ/ਪੰਜਾਬੀ) ਬੋਲ ਸਕਦੇ ਹੋ?[kī tusīṁ (agarēzī / pajābī) bōla sakadē hō?]
هل هي تتكلم الصينية؟ਕੀ ਓਹ ਚੀਨੀ ਬੋਲ ਸਕਦੀ ਹੈ?[kī ōha cīnī bōla sakadī hai?]
قليلاਥੋੜੀ ਜਿਹੀ[thōṛī jihī]
كم هو سنك؟ਤੁਹਾਡੀ ਉਮਰ ਕੀ ਹੈ?[tuhāḍī umara kī hai?]
أبلغ من العمر 33 سنةਮੈਂ ਤੇਤੀ ਸਾਲ ਦਾ ਹਾਂ[maiṁ tētī sāla dā hāṁ]
لقد سعدت بالتحدث إليكਤੁਹਾਡੇ ਨਾਲ ਗੱਲ ਕਰ ਕੇ ਚੰਗਾ ਲੱਗਿਆ[tuhāḍē nāla gala kara kē cagā lagi'ā]
ماذا تعني؟ਤੁਹਾਡਾ ਮਤਲਬ ਕੀ ਹੈ?[tuhāḍā matalaba kī hai?]
لاأفهمਮੈਨੂੰ ਸਮਝ ਨਹੀਂ ਆਈ[mainū samajha nahīṁ ā'ī]
لا أعرفਮੈਨੂੰ ਪਤਾ ਨਹੀਂ[mainū patā nahīṁ]
أسفਮੁਆਫੀ[mu'āphī]
ماذا يعني هذا بالعربية؟ਇਸ ਨੂੰ ਪੰਜਾਬੀ 'ਚ ਕੀ ਕਹਿੰਦੇ ਹਨ?[isa nū pajābī-ca kī kahidē hana?]
ماذا تعني هذه الكلمة بالإنجليزية؟ਇਸ ਸ਼ਬਦ ਦਾ ਅੰਗਰੇਜ਼ੀ 'ਚ ਮਤਲਬ ਕੀ ਹੈ[isa śabada dā agarēzī 'ca matalaba kī hai]
من أين أنت؟ਤੁਸੀ ਕਿੱਥੋਂ ਦੇ ਹੋ?[tusī kithōṁ dē hō?]
أنا من أمريكاਮੈਂ ਅਮਰੀਕਾ ਤੋਂ ਹਾਂ[maiṁ amarīkā tōṁ hāṁ]
أنا أمريكيਮੈਂ ਅਮਰੀਕੀ ਹਾਂ[maiṁ amarīkī hāṁ]
أين تعيش؟ਤੁਸੀਂ ਕਿੱਥੇ ਰਹਿੰਦੇ ਹੋ?[tusīṁ kithē rahidē hō?]
أعيش في أمريكاਮੈਂ ਅਮਰੀਕਾ 'ਚ ਰਹਿੰਦਾ ਹਾਂ[maiṁ amarīkā 'ca rahidā hāṁ]
ما هو عملك؟ਤੁਸੀਂ ਰੋਜ਼ੀ-ਰੋਟੀ ਲਈ ਕੀ ਕਰਦੇ ਹੋ?[tusīṁ rōzī - rōṭī la'ī kī karadē hō?]
أنا طالبਮੈਂ ਵਿਦਿਆਰਥੀ ਹਾਂ[maiṁ vidi'ārathī hāṁ]
هل ممكن أن أساعدك؟ਕੀ ਮੈਂ ਤੁਹਾਡੀ ਮਦਦ ਕਰਾਂ?[kī maiṁ tuhāḍī madada karāṁ? Kar sakda han?]
هل ممكن أن تساعدني؟ਕੀ ਤੁਸੀਂ ਮੇਰੀ ਮਦਦ ਕਰੋਗੇ?[kī tusīṁ mērī madada karōgē? kar sakday ho?]
أين هو المطار؟ਹਵਾਈ ਅੱਡਾ ਕਿੱਥੇ ਹੈ?[havā'ī aḍā kithē hai?]
إمش على طولਸਿੱਧੇ ਜਾਓ[sidhē jā'ō]
ثمਫੇਰ[phēra]
عرج يساراਖੱਬੇ ਮੁੜੋ[khabē muṛō]
عرج يميناਸੱਜੇ ਮੁੜੋ[sajē muṛō]
عيد ميلاد سعيدਜਨਮ ਦਿਨ ਮੁਬਾਰਕ[janama dina mubāraka]
سنة سعيدةਨਵਾਂ ਸਾਲ ਮੁਬਾਰਕ[navāṁ sāla mubāraka]
عيد ميلاد مجيدਕ੍ਰਿਸਮਿਸ ਮੁਬਾਰਕ[krisamisa mubāraka]
حظ سعيدਸ਼ੁੱਭ ਇੱਛਾਵਾਂ[śubha ichāvāṁ]
مبروكਵਧਾਈਆਂ[vadhā'ī'āṁ]
لقد حجزت غرفةਮੇਰਾ ਰਾਖਵਾਂਕਰਣ ਹੈ[mērā rākhavāṅkaraṇa hai]
هل لديك غرف شاغرة؟ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?[kī tuhāḍē kōla kō'ī kamarā upalabadha hai han?]
أريد غرفة لغير المدخنينਮੈਨੂੰ ਤੰਬਾਕੂਨੋਸ਼ੀ ਰਹਿਤ ਕਮਰਾ ਚਾਹੀਦਾ ਹੈ[mainū tabākūnōśī rahita baghaer kamarā cāhīdā hai]
كم هي التكلفة للّيلة الواحدة؟ਇੱਕ ਰਾਤ ਦਾ ਕਿਰਾਇਆ ਕੀ ਹੈ?[ika rāta dā kirā'i'ā kī hai?]
نادلਬੈਰਾ[bairā]
كم ثمن هذا؟ਇਹ ਕਿੰਨਾ ਹੈ?[iha kinā hai?]
ما هذا؟ਇਹ ਕੀ ਹੈ?[iha kī hai?]
هل أنت بخير؟ਕੀ ਤੁਸੀਂ ਠੀਕ ਹੋ?[kī tusīṁ ṭhīka hō?]
أحتاج طبيبਮੈਨੂੰ ਡਾਕਟਰ ਦੀ ਲੋੜ ਹੈ[mainū ḍākaṭara dī lōṛa hai]
النجدةਮਦਦ[madada]
إتصل بالإسعافਐਂਬੂਂਲੈਂਸ ਸੱਦੋ[aimbūnlainsa sadō]
إتصل بالشرطةਪੁਲਿਸ ਨੂੰ ਸੱਦੋ[pulisa nū sadō]
أنا مريضਮੈਂ ਬਿਮਾਰ ਹਾਂ[maiṁ bimāra hāṁ]