Estudia los ejemplos a tu ritmo. Elige un grupo pequeño, intenta recordarlo sin mirar y repásalo en tu próxima sesión.
¡hola!ਹਾਇ[hā'I ]
¿cómo se llama?ਤੁਹਾਡਾ ਨਾਮ ਕੀ ਹੈ?[tuhāḍā nāma kī hai?]
¡gusto en conocerte!ਤੁਹਾਨੂੰ ਮਿਲ ਕੇ ਚੰਗਾ ਲੱਗਿਆ[tuhānū mila kē cagā lagi'ā]
¿cómo está?ਤੁਹਾਡਾ ਕੀ ਹਾਲ ਐ?[tuhāḍā kī hāla ai?]
¡muy bien, gracias!ਮੈਂ ਠੀਕ ਆਂ, ਧੰਨਵਾਦ[maiṁ ṭhīka āṁ, dhanavāda]
¿y usted?ਅਤੇ ਤੁਸੀਂ?[atē tusīṁ?]
¿hablas (inglés/punjabí)?ਕੀ ਤੁਸੀਂ (ਅੰਗਰੇਜ਼ੀ/ਪੰਜਾਬੀ) ਬੋਲ ਸਕਦੇ ਹੋ?[kī tusīṁ (agarēzī / pajābī) bōla sakadē hō?]
¿ella habla chino?ਕੀ ਓਹ ਚੀਨੀ ਬੋਲ ਸਕਦੀ ਹੈ?[kī ōha cīnī bōla sakadī hai?]
solo un pocoਥੋੜੀ ਜਿਹੀ[thōṛī jihī]
¿qué edad tienes?ਤੁਹਾਡੀ ਉਮਰ ਕੀ ਹੈ?[tuhāḍī umara kī hai?]
tengo treinta y tres años de edadਮੈਂ ਤੇਤੀ ਸਾਲ ਦਾ ਹਾਂ[maiṁ tētī sāla dā hāṁ]
¡fue agradable conversar contigo!ਤੁਹਾਡੇ ਨਾਲ ਗੱਲ ਕਰ ਕੇ ਚੰਗਾ ਲੱਗਿਆ[tuhāḍē nāla gala kara kē cagā lagi'ā]
¿qué quieres decir?ਤੁਹਾਡਾ ਮਤਲਬ ਕੀ ਹੈ?[tuhāḍā matalaba kī hai?]
¡no comprendo!ਮੈਨੂੰ ਸਮਝ ਨਹੀਂ ਆਈ[mainū samajha nahīṁ ā'ī]
¡no sé!ਮੈਨੂੰ ਪਤਾ ਨਹੀਂ[mainū patā nahīṁ]
perdonaਮੁਆਫੀ[mu'āphī]
¿cómo se llama eso en punjabí?ਇਸ ਨੂੰ ਪੰਜਾਬੀ 'ਚ ਕੀ ਕਹਿੰਦੇ ਹਨ?[isa nū pajābī-ca kī kahidē hana?]
¿qué significa esa palabra en inglés?ਇਸ ਸ਼ਬਦ ਦਾ ਅੰਗਰੇਜ਼ੀ 'ਚ ਮਤਲਬ ਕੀ ਹੈ[isa śabada dā agarēzī 'ca matalaba kī hai]
¿de dónde eres?ਤੁਸੀ ਕਿੱਥੋਂ ਦੇ ਹੋ?[tusī kithōṁ dē hō?]
yo soy de la ee.uu.ਮੈਂ ਅਮਰੀਕਾ ਤੋਂ ਹਾਂ[maiṁ amarīkā tōṁ hāṁ]
soy americanoਮੈਂ ਅਮਰੀਕੀ ਹਾਂ[maiṁ amarīkī hāṁ]
¿dónde vives?ਤੁਸੀਂ ਕਿੱਥੇ ਰਹਿੰਦੇ ਹੋ?[tusīṁ kithē rahidē hō?]
yo vivo en el ee.uu.ਮੈਂ ਅਮਰੀਕਾ 'ਚ ਰਹਿੰਦਾ ਹਾਂ[maiṁ amarīkā 'ca rahidā hāṁ]
¿en qué trabajas?ਤੁਸੀਂ ਰੋਜ਼ੀ-ਰੋਟੀ ਲਈ ਕੀ ਕਰਦੇ ਹੋ?[tusīṁ rōzī - rōṭī la'ī kī karadē hō?]
soy un estudianteਮੈਂ ਵਿਦਿਆਰਥੀ ਹਾਂ[maiṁ vidi'ārathī hāṁ]
¿lo/a puedo ayudar?ਕੀ ਮੈਂ ਤੁਹਾਡੀ ਮਦਦ ਕਰਾਂ?[kī maiṁ tuhāḍī madada karāṁ? Kar sakda han?]
¿me puede ayudar?ਕੀ ਤੁਸੀਂ ਮੇਰੀ ਮਦਦ ਕਰੋਗੇ?[kī tusīṁ mērī madada karōgē? kar sakday ho?]
¿dónde está el aeropuerto?ਹਵਾਈ ਅੱਡਾ ਕਿੱਥੇ ਹੈ?[havā'ī aḍā kithē hai?]
siga derechoਸਿੱਧੇ ਜਾਓ[sidhē jā'ō]
luegoਫੇਰ[phēra]
doble a la izquierdaਖੱਬੇ ਮੁੜੋ[khabē muṛō]
doble a la derechaਸੱਜੇ ਮੁੜੋ[sajē muṛō]
¡feliz cumpleaños!ਜਨਮ ਦਿਨ ਮੁਬਾਰਕ[janama dina mubāraka]
¡feliz año nuevo!ਨਵਾਂ ਸਾਲ ਮੁਬਾਰਕ[navāṁ sāla mubāraka]
¡feliz navidad!ਕ੍ਰਿਸਮਿਸ ਮੁਬਾਰਕ[krisamisa mubāraka]
¡buena suerte!ਸ਼ੁੱਭ ਇੱਛਾਵਾਂ[śubha ichāvāṁ]
¡felicidades!ਵਧਾਈਆਂ[vadhā'ī'āṁ]
tengo una reservaਮੇਰਾ ਰਾਖਵਾਂਕਰਣ ਹੈ[mērā rākhavāṅkaraṇa hai]
¿tiene habitaciones disponibles?ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?[kī tuhāḍē kōla kō'ī kamarā upalabadha hai han?]
quisiera una habitación para no fumadoresਮੈਨੂੰ ਤੰਬਾਕੂਨੋਸ਼ੀ ਰਹਿਤ ਕਮਰਾ ਚਾਹੀਦਾ ਹੈ[mainū tabākūnōśī rahita baghaer kamarā cāhīdā hai]
¿cuánto cuesta por noche?ਇੱਕ ਰਾਤ ਦਾ ਕਿਰਾਇਆ ਕੀ ਹੈ?[ika rāta dā kirā'i'ā kī hai?]
camarero/aਬੈਰਾ[bairā]
¿cuánto cuesta esto?ਇਹ ਕਿੰਨਾ ਹੈ?[iha kinā hai?]
¿qué es esto?ਇਹ ਕੀ ਹੈ?[iha kī hai?]
¡está bien?ਕੀ ਤੁਸੀਂ ਠੀਕ ਹੋ?[kī tusīṁ ṭhīka hō?]
necesito un doctorਮੈਨੂੰ ਡਾਕਟਰ ਦੀ ਲੋੜ ਹੈ[mainū ḍākaṭara dī lōṛa hai]
¡ayuda!ਮਦਦ[madada]
¡llame a una ambulancia!ਐਂਬੂਂਲੈਂਸ ਸੱਦੋ[aimbūnlainsa sadō]
¡llame a la policía!ਪੁਲਿਸ ਨੂੰ ਸੱਦੋ[pulisa nū sadō]
me siento malਮੈਂ ਬਿਮਾਰ ਹਾਂ[maiṁ bimāra hāṁ]