ilanguages.org

Quiz en Punjabi

Étudiez ces exemples à votre rythme. Choisissez un petit groupe de mots, cherchez leur sens sans regarder et révisez-les à la prochaine séance.

Étudier les mots (211)
QuestionRéponse
unਇੱਕ ika
deuxਦੋ dō
troisਤੰਿਨ taina
quatreਚਾਰ cāra
cinqਪੰਜ paja
sixਛੇ chē
septਸੱਤ sata
huitਅੱਠ aṭha
neufਨੌਂ nauṁ
dixਦੱਸ dasa
premierਪਹਲਾ pahalā
deuxièmeਦੂਸਰਾ dūsarā
lundiਸੋਮਵਾਰ sōmavāra
mardiਮੰਗਲਵਾਰ magalavāra
mercrediਬੁੱਧਵਾਰ budhavāra
jeudiਵੀਰਵਾਰ vīravāra
vendrediਸ਼ੁੱਕਰਵਾਰ śukaravāra
samediਸ਼ਨੀਵਾਰ śanīvāra
dimancheਐਤਵਾਰ aitavāra
maintenantਹੁਣ huṇa
hierਕੱਲ੍ਹ kal'ha
aujourd'huiਅੱਜ aja
ce soirਅੱਜ ਰਾਤ aja rāta
demainਕੱਲ੍ਹ kal'ha
fruitsਫਲ phala
pommesਸੇਬ sēba
bananesਕੇਲਾ kēlā
tomatesਟਮਾਟਰ ṭamāṭara
pommes de terreਆਲੂ ālū
oignonsਪਆਿਜ਼ paā̔iza
rougeਲਾਲ lāla
vertਹਰਾ harā
bleuਨੀਲਾ nīlā
blancਚੱਿਟਾ caiṭā
noirਕਾਲਾ kālā
grisਸਲੇਟੀ salēṭī
petit déjeunerਨਾਸ਼ਤਾ nāśatā
déjeunerਦੋਪਹਰ ਦਾ ਖਾਣਾ dōpahara dā khāṇā
dînerਰਾਤ ਦਾ ਖਾਣਾ rāta dā khāṇā
laitਦੁੱਧ dudha
caféਕੌਫੀ kauphī
painਡਬਲਰੋਟੀ ḍabalarōṭī
ensoleilléਧੂੱਪਦਾਰ dhūpadāra
venteuxਹਵਾਦਾਰ havādāra
pluvieuxਮੀਂਹ ਵਾਲਾ mīnha vālā
enneigéਬਰਫ਼ੀਲਾ barafīlā
froidਠੰਢ ṭhaḍha
chaudਗਰਮ garama
garçonਮੁੰਡਾ muḍā
jeune filleਕੁਡ਼ੀ kuṛī
filsਪੁੱਤਰ putara
filleਬੇਟੀ bēṭī
frèreਭਰਾ bharā
sœurਭੈਣ bhaiṇa
hommeਮਰਦ marada
femmeਔਰਤ aurata
pèreਪਤਾ patā pita
mèreਮਾਤਾ mātā
grand-pèreਦਾਦਾ dādā
grand-mèreਦਾਦੀ dādī
maisonਘਰ ghara
toilettesਪਖਾਨਾ pakhānā
chambreਕਮਰਾ kamarā
chambre à coucherਸੌਣੇ ਦਾ ਕਮਰਾ sauṇē dā kamarā
cuisineਰਸੋਈ rasō'ī
tableਮੇਜ਼ mēza
chatਬੱਿਲੀ bailī billi
chienਕੁੱਤਾ kutā
sourisਚੂਹਾ cūhā
oiseauਪੰਛੀ pachī panchi
vacheਗਾਂ gāṁ
chevalਘੋਡ਼ਾ ghōṛā
chaussettesਜੁਰਾਬਾਂ jurābāṁ
chaussuresਜੁੱਤੇ jutē
pantalonਪੈਂਟਾਂ paiṇṭāṁ
chemiseਕਮੀਜ਼ kamīza
chandailਕੋਟੀ kōṭī
manteauਕੋਟ kōṭa
anglaisਅੰਗਰੇਜੀ agarējī
françaisਫ੍ਰੇਂਚ phrēn̄ca
allemandਜਰਮਨ jaramana
espagnolਸਪੈਨਸ਼ਿ sapainaśi
italienਇਟਾਲਅਿਨ iṭālaa̔ina
portugaisਪੁਰਤਗੀਜ਼ puratagīza purtagal
grecਗ੍ਰੀਕ grīka
russeਰਸ਼ੀਅਨ raśī'ana
arabeਅਰਬੀ arabī
hindiਹੰਿਦੀ haidī
chinoisਚੀਨੀ cīnī
japonaisਜਪਾਨੀ japānī
taxiਟੈਕਸੀ ṭaikasī
busਬੱਸ basa
hôtelਹੋਟਲ hōṭala
réservationਰਾਖਵਾਂਕਰਣ rākhavāṅkaraṇa
aéroportਹਵਾਈ ਅੱਡਾ havā'ī aḍā
passeportਪਾਸਪੋਰਟ pāsapōraṭa
étudiantਵਿਦਿਆਰਥੀ vidi'ārathī
professeurਅਧਆਿਪਕ adhaā̔ipaka ustaad
styloਪੇਨ pēna
livresਕਿਤਾਬਾਂ kitābāṁ
pageਸਫਾ saphā
dictionnaireਸ਼ਬਦਕੋਸ਼ śabadakōśa
mainਹੱਥ hatha
piedsਪੈਰ paira
cheveuxਵਾਲ vāla
œilਅੱਖ akha
boucheਮੂੰਹ mūha
nezਨੱਕ naka
ambulanceਐਂਬੂਲੈਂਸ aimbūlainsa
médecinਡਾਕਟਰ ḍākaṭara
hôpitalਹਸਪਤਾਲ hasapatāla
pharmacieਫਾਰਮੇਸੀ phāramēsī
policeਪੁਲਿਸ pulisa
mal de ventreਢਿੱਡ ਦਰਦ ḍhiḍa darada
etਅਤੇ atē
sousਹੇਠ hēṭha
avantਪਹਲਾਂ pahalāṁ
aprèsਬਾਅਦ bā'ada
à l'intérieurਅੰਦਰ ਪਾਸੇ adara pāsē
à l'extérieurਬਾਹਰ ਪਾਸੇ bāhara pāsē
avecਨਾਲ nāla
maisਪਰ para
pourਲਈ la'ī
à partir deਵੱਲੋਂ valōṁ
àਨੂੰ nū
dansਅੰਦਰ adara
quoi ?ਕੀ? kī?
qui ?ਕੌਣ? kauṇa?
comment ?ਕਿਵੇਂ? kivēṁ?
pourquoi ?ਕਿਓਂ? ki'ōṁ?
où ?ਕਿੱਥੇ kithē
jamaisਕਦੇ ਵੀ ਨਹੀਂ kadē vī nahīṁ
rarementਵਰਿਲੇ ਹੀ varilē hī
parfoisਕਦੇ-ਕਦੇ kadē - kadē
habituellementਆਮ ਤੌਰ ਤੇ āma taura tē
toujoursਹਮੇਸ਼ਾ hamēśā
trèsਬਹੁਤ bahuta
jeਮੈਂ maiṁ
tu, vousਤੁੰ, ਤੁਸੀਂ tu, tusīṁ
ilਉਹ ਉਸ (ਮਰਦ ਲਈ) uha usa (marada la'ī)
elleਉਹ ਉਸ (ਔਰਤ ਲਈ) uha usa (aurata la'ī)
nousਅਸੀਂ asīṁ
ils, ellesਉਹ, ਉਹਨਾਂ uha, uhanāṁ
monਮੇਰਾ mērā
ton, votreਤੁਹਾਡਾ tuhāḍā
sonਉਸਦਾ (ਮਰਦ ਲਈ) usadā (marada la'ī)
saਉਸਦਾ (ਔਰਤ ਲਈ) usadā (aurata la'ī)
notreਸਾਡਾ sāḍā
leurਉਹਨਾਂ uhanāṁ uhanāṁdā
je parle anglaisਮੈਂ ਅੰਗਰੇਜ਼ੀ ਬੋਲਦਾ ਹਾਂ maiṁ agarēzī bōladā hāṁ
vous parlez françaisਤੁਸੀਂ ਫਰੈਂਚ ਬੋਲਦੇ ਹੋ tusīṁ pharain̄ca bōladē hō
il parle allemandਓਹ ਜਰਮਨ ਬੋਲਦਾ ਹੈ ōha jaramana bōladā hai
elle parle italienਓਹ ਇਟਾਲੀਅਨ ਬੋਲਦੀ ਹੈ ōha iṭālī'ana bōladī hai
j'ai visité la franceਮੈਂ ਫਰਾਂਸ ਗਿਆ ਸੀ maiṁ pharānsa gi'ā sī
je boirai du laitਮੈਂ ਦੁੱਧ ਪੀਵਾਂਗਾ maiṁ dudha pīvāṅgā
je vous comprendsਮੈਂ ਤੁਹਾਨੂੰ ਸਮਝਦਾ ਹਾਂ maiṁ tuhānū samajhadā hāṁ
je ne vous comprends pasਮੈਂ ਤੁਹਾਨੂੰ ਨਹੀਂ ਸਮਝਦਾ maiṁ tuhānū nahīṁ samajhadā
je ne parle pas françaisਮੈਂ ਫਰੈਂਚ ਨਹੀਂ ਬੋਲਦਾ maiṁ pharain̄ca nahīṁ bōladā
voici ma maisonਇਹ ਮੇਰਾ ਘਰ ਹੈ iha mērā ghara hai
ce restaurant est loinਓਹ ਰੇਸਤਰਾਂ ਦੂਰ ਹੈ ōha rēsatarāṁ dūra hai
aucun problèmeਕੋਈ ਗੱਲ ਨਹੀਂ kō'ī gala nahīṁ
allô !ਹਾਇ hā'I
comment vous appelez-vous ?ਤੁਹਾਡਾ ਨਾਮ ਕੀ ਹੈ? tuhāḍā nāma kī hai?
enchantéਤੁਹਾਨੂੰ ਮਿਲ ਕੇ ਚੰਗਾ ਲੱਗਿਆ tuhānū mila kē cagā lagi'ā
comment allez-vous ?ਤੁਹਾਡਾ ਕੀ ਹਾਲ ਐ? tuhāḍā kī hāla ai?
bien, merci !ਮੈਂ ਠੀਕ ਆਂ, ਧੰਨਵਾਦ maiṁ ṭhīka āṁ, dhanavāda
et vous ?ਅਤੇ ਤੁਸੀਂ? atē tusīṁ?
parlez-vous (anglais/punjabi)?ਕੀ ਤੁਸੀਂ (ਅੰਗਰੇਜ਼ੀ/ਪੰਜਾਬੀ) ਬੋਲ ਸਕਦੇ ਹੋ? kī tusīṁ (agarēzī / pajābī) bōla sakadē hō?
parle-t-elle chinois ?ਕੀ ਓਹ ਚੀਨੀ ਬੋਲ ਸਕਦੀ ਹੈ? kī ōha cīnī bōla sakadī hai?
un peuਥੋੜੀ ਜਿਹੀ thōṛī jihī
quel âge avez-vous?ਤੁਹਾਡੀ ਉਮਰ ਕੀ ਹੈ? tuhāḍī umara kī hai?
j'ai trente-trois ansਮੈਂ ਤੇਤੀ ਸਾਲ ਦਾ ਹਾਂ maiṁ tētī sāla dā hāṁ
j'ai été ravi de vous parlerਤੁਹਾਡੇ ਨਾਲ ਗੱਲ ਕਰ ਕੇ ਚੰਗਾ ਲੱਗਿਆ tuhāḍē nāla gala kara kē cagā lagi'ā
que voulez-vous dire ?ਤੁਹਾਡਾ ਮਤਲਬ ਕੀ ਹੈ? tuhāḍā matalaba kī hai?
je ne comprends pasਮੈਨੂੰ ਸਮਝ ਨਹੀਂ ਆਈ mainū samajha nahīṁ ā'ī
je ne sais pasਮੈਨੂੰ ਪਤਾ ਨਹੀਂ mainū patā nahīṁ
excusez-moiਮੁਆਫੀ mu'āphī
comment cela s'appelle-t-il en punjabi ?ਇਸ ਨੂੰ ਪੰਜਾਬੀ 'ਚ ਕੀ ਕਹਿੰਦੇ ਹਨ? isa nū pajābī-ca kī kahidē hana?
que veut dire ce mot en anglais ?ਇਸ ਸ਼ਬਦ ਦਾ ਅੰਗਰੇਜ਼ੀ 'ਚ ਮਤਲਬ ਕੀ ਹੈ isa śabada dā agarēzī 'ca matalaba kī hai
d'où venez-vous ?ਤੁਸੀ ਕਿੱਥੋਂ ਦੇ ਹੋ? tusī kithōṁ dē hō?
je viens des états-unisਮੈਂ ਅਮਰੀਕਾ ਤੋਂ ਹਾਂ maiṁ amarīkā tōṁ hāṁ
je suis américainਮੈਂ ਅਮਰੀਕੀ ਹਾਂ maiṁ amarīkī hāṁ
où habitez-vous ?ਤੁਸੀਂ ਕਿੱਥੇ ਰਹਿੰਦੇ ਹੋ? tusīṁ kithē rahidē hō?
je vis aux états-unisਮੈਂ ਅਮਰੀਕਾ 'ਚ ਰਹਿੰਦਾ ਹਾਂ maiṁ amarīkā 'ca rahidā hāṁ
que faites-vous dans la vie ?ਤੁਸੀਂ ਰੋਜ਼ੀ-ਰੋਟੀ ਲਈ ਕੀ ਕਰਦੇ ਹੋ? tusīṁ rōzī - rōṭī la'ī kī karadē hō?
je suis étudiantਮੈਂ ਵਿਦਿਆਰਥੀ ਹਾਂ maiṁ vidi'ārathī hāṁ
puis-je vous aider ?ਕੀ ਮੈਂ ਤੁਹਾਡੀ ਮਦਦ ਕਰਾਂ? kī maiṁ tuhāḍī madada karāṁ? Kar sakda han?
pouvez-vous m'aider ?ਕੀ ਤੁਸੀਂ ਮੇਰੀ ਮਦਦ ਕਰੋਗੇ? kī tusīṁ mērī madada karōgē? kar sakday ho?
où est l'aéroport ?ਹਵਾਈ ਅੱਡਾ ਕਿੱਥੇ ਹੈ? havā'ī aḍā kithē hai?
continuez tout droitਸਿੱਧੇ ਜਾਓ sidhē jā'ō
puisਫੇਰ phēra
tournez à gaucheਖੱਬੇ ਮੁੜੋ khabē muṛō
tournez à droiteਸੱਜੇ ਮੁੜੋ sajē muṛō
bon anniversaire !ਜਨਮ ਦਿਨ ਮੁਬਾਰਕ janama dina mubāraka
bonne année !ਨਵਾਂ ਸਾਲ ਮੁਬਾਰਕ navāṁ sāla mubāraka
joyeux noël!ਕ੍ਰਿਸਮਿਸ ਮੁਬਾਰਕ krisamisa mubāraka
bonne chance !ਸ਼ੁੱਭ ਇੱਛਾਵਾਂ śubha ichāvāṁ
félicitations !ਵਧਾਈਆਂ vadhā'ī'āṁ
j'ai une réservationਮੇਰਾ ਰਾਖਵਾਂਕਰਣ ਹੈ mērā rākhavāṅkaraṇa hai
avez-vous des chambres disponibles ?ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ? kī tuhāḍē kōla kō'ī kamarā upalabadha hai han?
j'aimerais une chambre non fumeurਮੈਨੂੰ ਤੰਬਾਕੂਨੋਸ਼ੀ ਰਹਿਤ ਕਮਰਾ ਚਾਹੀਦਾ ਹੈ mainū tabākūnōśī rahita baghaer kamarā cāhīdā hai
combien par nuit ?ਇੱਕ ਰਾਤ ਦਾ ਕਿਰਾਇਆ ਕੀ ਹੈ? ika rāta dā kirā'i'ā kī hai?
garçon / madame !ਬੈਰਾ bairā
combien pour ceci ?ਇਹ ਕਿੰਨਾ ਹੈ? iha kinā hai?
qu'est-ce que c'est ?ਇਹ ਕੀ ਹੈ? iha kī hai?
ça va ?ਕੀ ਤੁਸੀਂ ਠੀਕ ਹੋ? kī tusīṁ ṭhīka hō?
j'ai besoin d'un médecinਮੈਨੂੰ ਡਾਕਟਰ ਦੀ ਲੋੜ ਹੈ mainū ḍākaṭara dī lōṛa hai
au secours !ਮਦਦ madada
appelez l'ambulance !ਐਂਬੂਂਲੈਂਸ ਸੱਦੋ aimbūnlainsa sadō
appelez la police !ਪੁਲਿਸ ਨੂੰ ਸੱਦੋ pulisa nū sadō
je ne me sens pas bienਮੈਂ ਬਿਮਾਰ ਹਾਂ maiṁ bimāra hāṁ

Guide pratique

Guides pratiques en anglais