ilanguages.org

Punjabi Quiz

Explore the examples below at your own pace. Choose a small set, recall it without looking, and return to it in your next practice session.

Study the words (211)
PromptAnswer
Oneਇੱਕ ika
Twoਦੋ dō
Threeਤੰਿਨ taina
Fourਚਾਰ cāra
Fiveਪੰਜ paja
Sixਛੇ chē
Sevenਸੱਤ sata
Eightਅੱਠ aṭha
Nineਨੌਂ nauṁ
Tenਦੱਸ dasa
Firstਪਹਲਾ pahalā
Secondਦੂਸਰਾ dūsarā
Mondayਸੋਮਵਾਰ sōmavāra
Tuesdayਮੰਗਲਵਾਰ magalavāra
Wednesdayਬੁੱਧਵਾਰ budhavāra
Thursdayਵੀਰਵਾਰ vīravāra
Fridayਸ਼ੁੱਕਰਵਾਰ śukaravāra
Saturdayਸ਼ਨੀਵਾਰ śanīvāra
Sundayਐਤਵਾਰ aitavāra
Nowਹੁਣ huṇa
Yesterdayਕੱਲ੍ਹ kal'ha
Todayਅੱਜ aja
Tonightਅੱਜ ਰਾਤ aja rāta
Tomorrowਕੱਲ੍ਹ kal'ha
Fruitsਫਲ phala
Applesਸੇਬ sēba
Bananasਕੇਲਾ kēlā
Tomatoesਟਮਾਟਰ ṭamāṭara
Potatoesਆਲੂ ālū
Onionsਪਆਿਜ਼ paā̔iza
Redਲਾਲ lāla
Greenਹਰਾ harā
Blueਨੀਲਾ nīlā
Whiteਚੱਿਟਾ caiṭā
Blackਕਾਲਾ kālā
Greyਸਲੇਟੀ salēṭī
Breakfastਨਾਸ਼ਤਾ nāśatā
Lunchਦੋਪਹਰ ਦਾ ਖਾਣਾ dōpahara dā khāṇā
Dinnerਰਾਤ ਦਾ ਖਾਣਾ rāta dā khāṇā
Milkਦੁੱਧ dudha
Coffeeਕੌਫੀ kauphī
Breadਡਬਲਰੋਟੀ ḍabalarōṭī
Sunnyਧੂੱਪਦਾਰ dhūpadāra
Windyਹਵਾਦਾਰ havādāra
Rainyਮੀਂਹ ਵਾਲਾ mīnha vālā
Snowyਬਰਫ਼ੀਲਾ barafīlā
Coldਠੰਢ ṭhaḍha
Hotਗਰਮ garama
Boyਮੁੰਡਾ muḍā
Girlਕੁਡ਼ੀ kuṛī
Sonਪੁੱਤਰ putara
Daughterਬੇਟੀ bēṭī
Brotherਭਰਾ bharā
Sisterਭੈਣ bhaiṇa
Manਮਰਦ marada
Womanਔਰਤ aurata
Fatherਪਤਾ patā pita
Motherਮਾਤਾ mātā
Grandfatherਦਾਦਾ dādā
Grandmotherਦਾਦੀ dādī
Houseਘਰ ghara
Toiletਪਖਾਨਾ pakhānā
Roomਕਮਰਾ kamarā
Bedroomਸੌਣੇ ਦਾ ਕਮਰਾ sauṇē dā kamarā
Kitchenਰਸੋਈ rasō'ī
Tableਮੇਜ਼ mēza
Catਬੱਿਲੀ bailī billi
Dogਕੁੱਤਾ kutā
Mouseਚੂਹਾ cūhā
Birdਪੰਛੀ pachī panchi
Cowਗਾਂ gāṁ
Horseਘੋਡ਼ਾ ghōṛā
Socksਜੁਰਾਬਾਂ jurābāṁ
Shoesਜੁੱਤੇ jutē
Trousersਪੈਂਟਾਂ paiṇṭāṁ
Shirtਕਮੀਜ਼ kamīza
Sweaterਕੋਟੀ kōṭī
Coatਕੋਟ kōṭa
Englishਅੰਗਰੇਜੀ agarējī
Frenchਫ੍ਰੇਂਚ phrēn̄ca
Germanਜਰਮਨ jaramana
Spanishਸਪੈਨਸ਼ਿ sapainaśi
Italianਇਟਾਲਅਿਨ iṭālaa̔ina
Portugueseਪੁਰਤਗੀਜ਼ puratagīza purtagal
Greekਗ੍ਰੀਕ grīka
Russianਰਸ਼ੀਅਨ raśī'ana
Arabicਅਰਬੀ arabī
Hindiਹੰਿਦੀ haidī
Chineseਚੀਨੀ cīnī
Japaneseਜਪਾਨੀ japānī
Taxiਟੈਕਸੀ ṭaikasī
Busਬੱਸ basa
Hotelਹੋਟਲ hōṭala
Reservationਰਾਖਵਾਂਕਰਣ rākhavāṅkaraṇa
Airportਹਵਾਈ ਅੱਡਾ havā'ī aḍā
Passportਪਾਸਪੋਰਟ pāsapōraṭa
Studentਵਿਦਿਆਰਥੀ vidi'ārathī
Teacherਅਧਆਿਪਕ adhaā̔ipaka ustaad
Penਪੇਨ pēna
Booksਕਿਤਾਬਾਂ kitābāṁ
Pageਸਫਾ saphā
Dictionaryਸ਼ਬਦਕੋਸ਼ śabadakōśa
Handਹੱਥ hatha
Feetਪੈਰ paira
Hairਵਾਲ vāla
Eyeਅੱਖ akha
Mouthਮੂੰਹ mūha
Noseਨੱਕ naka
Ambulanceਐਂਬੂਲੈਂਸ aimbūlainsa
Doctorਡਾਕਟਰ ḍākaṭara
Hospitalਹਸਪਤਾਲ hasapatāla
Pharmacyਫਾਰਮੇਸੀ phāramēsī
Policeਪੁਲਿਸ pulisa
Stomach acheਢਿੱਡ ਦਰਦ ḍhiḍa darada
Andਅਤੇ atē
Underਹੇਠ hēṭha
Beforeਪਹਲਾਂ pahalāṁ
Afterਬਾਅਦ bā'ada
Insideਅੰਦਰ ਪਾਸੇ adara pāsē
Outsideਬਾਹਰ ਪਾਸੇ bāhara pāsē
Withਨਾਲ nāla
Butਪਰ para
Forਲਈ la'ī
Fromਵੱਲੋਂ valōṁ
Toਨੂੰ nū
Inਅੰਦਰ adara
What?ਕੀ? kī?
Who?ਕੌਣ? kauṇa?
How?ਕਿਵੇਂ? kivēṁ?
Why?ਕਿਓਂ? ki'ōṁ?
Where?ਕਿੱਥੇ kithē
Neverਕਦੇ ਵੀ ਨਹੀਂ kadē vī nahīṁ
Rarelyਵਰਿਲੇ ਹੀ varilē hī
Sometimesਕਦੇ-ਕਦੇ kadē - kadē
Usuallyਆਮ ਤੌਰ ਤੇ āma taura tē
Alwaysਹਮੇਸ਼ਾ hamēśā
Veryਬਹੁਤ bahuta
Iਮੈਂ maiṁ
Youਤੁੰ, ਤੁਸੀਂ tu, tusīṁ
Heਉਹ ਉਸ (ਮਰਦ ਲਈ) uha usa (marada la'ī)
Sheਉਹ ਉਸ (ਔਰਤ ਲਈ) uha usa (aurata la'ī)
Weਅਸੀਂ asīṁ
Theyਉਹ, ਉਹਨਾਂ uha, uhanāṁ
Myਮੇਰਾ mērā
Yourਤੁਹਾਡਾ tuhāḍā
Hisਉਸਦਾ (ਮਰਦ ਲਈ) usadā (marada la'ī)
Herਉਸਦਾ (ਔਰਤ ਲਈ) usadā (aurata la'ī)
Ourਸਾਡਾ sāḍā
Theirਉਹਨਾਂ uhanāṁ uhanāṁdā
I speak Englishਮੈਂ ਅੰਗਰੇਜ਼ੀ ਬੋਲਦਾ ਹਾਂ
You speak Frenchਤੁਸੀਂ ਫਰੈਂਚ ਬੋਲਦੇ ਹੋ
He speaks Germanਓਹ ਜਰਮਨ ਬੋਲਦਾ ਹੈ
She speaks Italianਓਹ ਇਟਾਲੀਅਨ ਬੋਲਦੀ ਹੈ
I visited Franceਮੈਂ ਫਰਾਂਸ ਗਿਆ ਸੀ
I will drink milkਮੈਂ ਦੁੱਧ ਪੀਵਾਂਗਾ
I understand youਮੈਂ ਤੁਹਾਨੂੰ ਸਮਝਦਾ ਹਾਂ
I don't understand youਮੈਂ ਤੁਹਾਨੂੰ ਨਹੀਂ ਸਮਝਦਾ
I don't speak Frenchਮੈਂ ਫਰੈਂਚ ਨਹੀਂ ਬੋਲਦਾ
This is my houseਇਹ ਮੇਰਾ ਘਰ ਹੈ
That restaurant is farਓਹ ਰੇਸਤਰਾਂ ਦੂਰ ਹੈ
No problemਕੋਈ ਗੱਲ ਨਹੀਂ
Hiਹਾਇ
What is your name?ਤੁਹਾਡਾ ਨਾਮ ਕੀ ਹੈ?
Nice to meet youਤੁਹਾਨੂੰ ਮਿਲ ਕੇ ਚੰਗਾ ਲੱਗਿਆ
How are you?ਤੁਹਾਡਾ ਕੀ ਹਾਲ ਐ?
I'm good, thanksਮੈਂ ਠੀਕ ਆਂ, ਧੰਨਵਾਦ
And you?ਅਤੇ ਤੁਸੀਂ?
Do you speak (English/Punjabi)?ਕੀ ਤੁਸੀਂ (ਅੰਗਰੇਜ਼ੀ/ਪੰਜਾਬੀ) ਬੋਲ ਸਕਦੇ ਹੋ?
Does she speak Chinese?ਕੀ ਓਹ ਚੀਨੀ ਬੋਲ ਸਕਦੀ ਹੈ?
A little bitਥੋੜੀ ਜਿਹੀ
How old are you?ਤੁਹਾਡੀ ਉਮਰ ਕੀ ਹੈ?
I'm 33 years oldਮੈਂ ਤੇਤੀ ਸਾਲ ਦਾ ਹਾਂ
It was nice talking to youਤੁਹਾਡੇ ਨਾਲ ਗੱਲ ਕਰ ਕੇ ਚੰਗਾ ਲੱਗਿਆ
What do you mean?ਤੁਹਾਡਾ ਮਤਲਬ ਕੀ ਹੈ?
I don't understandਮੈਨੂੰ ਸਮਝ ਨਹੀਂ ਆਈ
I don't knowਮੈਨੂੰ ਪਤਾ ਨਹੀਂ
Sorryਮੁਆਫੀ
What is that called in Punjabi?ਇਸ ਨੂੰ ਪੰਜਾਬੀ 'ਚ ਕੀ ਕਹਿੰਦੇ ਹਨ?
What does that word mean in English?ਇਸ ਸ਼ਬਦ ਦਾ ਅੰਗਰੇਜ਼ੀ 'ਚ ਮਤਲਬ ਕੀ ਹੈ
Where are you from?ਤੁਸੀ ਕਿੱਥੋਂ ਦੇ ਹੋ?
I'm from the U.Sਮੈਂ ਅਮਰੀਕਾ ਤੋਂ ਹਾਂ
I'm Americanਮੈਂ ਅਮਰੀਕੀ ਹਾਂ
Where do you live?ਤੁਸੀਂ ਕਿੱਥੇ ਰਹਿੰਦੇ ਹੋ?
I live in the U.Sਮੈਂ ਅਮਰੀਕਾ 'ਚ ਰਹਿੰਦਾ ਹਾਂ
What do you do for a living?ਤੁਸੀਂ ਰੋਜ਼ੀ-ਰੋਟੀ ਲਈ ਕੀ ਕਰਦੇ ਹੋ?
I'm a studentਮੈਂ ਵਿਦਿਆਰਥੀ ਹਾਂ
Can I help you?ਕੀ ਮੈਂ ਤੁਹਾਡੀ ਮਦਦ ਕਰਾਂ?
Can you help me?ਕੀ ਤੁਸੀਂ ਮੇਰੀ ਮਦਦ ਕਰੋਗੇ?
Where is the airport?ਹਵਾਈ ਅੱਡਾ ਕਿੱਥੇ ਹੈ?
Go straightਸਿੱਧੇ ਜਾਓ
Thenਫੇਰ
Turn leftਖੱਬੇ ਮੁੜੋ
Turn rightਸੱਜੇ ਮੁੜੋ
Happy birthdayਜਨਮ ਦਿਨ ਮੁਬਾਰਕ
Happy New Yearਨਵਾਂ ਸਾਲ ਮੁਬਾਰਕ
Merry Christmasਕ੍ਰਿਸਮਿਸ ਮੁਬਾਰਕ
Good luckਸ਼ੁੱਭ ਇੱਛਾਵਾਂ
Congratulationsਵਧਾਈਆਂ
I have a reservationਮੇਰਾ ਰਾਖਵਾਂਕਰਣ ਹੈ
Do you have rooms available?ਕੀ ਤੁਹਾਡੇ ਕੋਲ ਕੋਈ ਕਮਰਾ ਉਪਲਬਧ ਹੈ?
I would like a non-smoking roomਮੈਨੂੰ ਤੰਬਾਕੂਨੋਸ਼ੀ ਰਹਿਤ ਕਮਰਾ ਚਾਹੀਦਾ ਹੈ
How much it costs per night?ਇੱਕ ਰਾਤ ਦਾ ਕਿਰਾਇਆ ਕੀ ਹੈ?
Waiterਬੈਰਾ
How much is this?ਇਹ ਕਿੰਨਾ ਹੈ?
What is this?ਇਹ ਕੀ ਹੈ?
Are you okay?ਕੀ ਤੁਸੀਂ ਠੀਕ ਹੋ?
I need a doctorਮੈਨੂੰ ਡਾਕਟਰ ਦੀ ਲੋੜ ਹੈ
Helpਮਦਦ
Call the ambulanceਐਂਬੂਂਲੈਂਸ ਸੱਦੋ
Call the policeਪੁਲਿਸ ਨੂੰ ਸੱਦੋ
I am sickਮੈਂ ਬਿਮਾਰ ਹਾਂ

Learning guide

Fresh learning guides